ਮੋਹਾਲੀ: ਸੀਬੀਆਈ ਅਦਾਲਤ ਨੇ ਨਾਮਧਾਰੀ ਸੰਪਰਦਾ ਦੇ ਠਾਕੁਰ ਦਿਲੀਪ ਸਿੰਘ ਵਿਰੁੱਧ ਭਗੌੜਾ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਨੂੰ 8 ਅਪ੍ਰੈਲ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਹੈ। ਠਾਕੁਰ ਦਿਲੀਪ ਸਿੰਘ ਭੈਣੀ ਸਾਹਿਬ ਗੱਦੀ ਵਿਵਾਦ ਅਤੇ ਮਾਤਾ ਚੰਦ ਕੌਰ ਕਤਲ ਕਾਂਡ ਸਣੇ ਦੋ ਕਤਲ ਕੇਸਾਂ ਵਿੱਚ ਮੁਲਜ਼ਮ ਹਨ। ਲੰਬੇ ਸਮੇਂ ਤੋਂ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਠਾਕੁਰ ਦਿਲੀਪ ਸਿੰਘ ਵਿਰੁੱਧ ਭਗੌੜਾ ਨੋਟਿਸ ਜਾਰੀ: CBI ਅਦਾਲਤ ਨੇ 8 ਅਪ੍ਰੈਲ ਤੱਕ ਦਿੱਤਾ ਸਮਾਂ; ਭੈਣੀ ਸਾਹਿਬ ਗੱਦੀ ਵਿਵਾਦ ਤੇ ਕਤਲ ਕੇਸਾਂ ‘ਚ ਹਨ ਮੁਲਜ਼ਮ
RELATED ARTICLES


