More
    HomePunjabi NewsLiberal Breakingਨਕੋਦਰ ਬੇਅਦਬੀ ਕਾਂਡ ਦਾ ਮੁੱਦਾ 40 ਸਾਲ ਬਾਅਦ ਸੰਸਦ 'ਚ ਗੂੰਜਿਆ; ਸੰਤ...

    ਨਕੋਦਰ ਬੇਅਦਬੀ ਕਾਂਡ ਦਾ ਮੁੱਦਾ 40 ਸਾਲ ਬਾਅਦ ਸੰਸਦ ‘ਚ ਗੂੰਜਿਆ; ਸੰਤ ਸੀਚੇਵਾਲ ਨੇ ਪੁਲਿਸ ਰਿਕਾਰਡ ਗੁੰਮ ਹੋਣ ‘ਤੇ ਚੁੱਕੇ ਸਵਾਲ

    ਨਵੀਂ ਦਿੱਲੀ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ 1986 ਦੇ ਨਕੋਦਰ ਬੇਅਦਬੀ ਅਤੇ ਗੋਲੀ ਕਾਂਡ ਦਾ ਮੁੱਦਾ ਅੱਜ ਸੰਸਦ ਵਿੱਚ ਉਠਾਇਆ। ਸੀਚੇਵਾਲ ਨੇ ਹੈਰਾਨੀ ਪ੍ਰਗਟਾਈ ਕਿ 40 ਸਾਲ ਬੀਤਣ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਥਾਣੇ ਵਿੱਚੋਂ ਘਟਨਾ ਦਾ ਰਿਕਾਰਡ ਹੀ ਗਾਇਬ ਹੈ। ਸੀਚੇਵਾਲ ਨੇ ਬੇਅਦਬੀ ਵਿਰੁੱਧ ਸਖ਼ਤ ਕੌਮੀ ਕਾਨੂੰਨ ਅਤੇ SIT ਬਣਾਉਣ ਦੀ ਮੰਗ ਕੀਤੀ।

    RELATED ARTICLES

    Most Popular

    Recent Comments