ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦੀ ਚੁੱਪ ‘ਤੇ ਸਖ਼ਤ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਤਿੰਨ ਵਿਧਾਇਕਾਂ ਦੇ ਸਵਾਲਾਂ ਦੇ ਬਾਵਜੂਦ ਮੁੱਖ ਮੰਤਰੀ ਹਾਜ਼ਰ ਨਹੀਂ ਹੋਏ ਅਤੇ ਪੂਰੇ ਸੈਸ਼ਨ ਵਿੱਚ ਬੇਅਦਬੀ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਮੁਤਾਬਕ ਸਰਕਾਰ ਦੀ ਇਹ ਚੁੱਪ ਸਿੱਖ ਕੌਮ ਨੂੰ ਚਿੜਾਉਣ ਦੇ ਬਰਾਬਰ ਹੈ।
ਬੇਅਦਬੀਆਂ ਦੇ ਮੁੱਦੇ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ‘ਆਪ’ ‘ਤੇ ਵੱਡਾ ਹਮਲਾ; ਸੀਐਮ ਦੀ ਗੈਰ-ਹਾਜ਼ਰੀ ਅਤੇ ਚੁੱਪ ‘ਤੇ ਚੁੱਕੇ ਸਵਾਲ
RELATED ARTICLES


