More
    HomePunjabi NewsLiberal Breakingਕੁਲਦੀਪ ਧਾਲੀਵਾਲ ਦਾ ਅਕਾਲੀ ਦਲ 'ਤੇ ਵੱਡਾ ਹਮਲਾ; ਕਿਹਾ- ਸੁਖਬੀਰ ਬਾਦਲ ਦੇ...

    ਕੁਲਦੀਪ ਧਾਲੀਵਾਲ ਦਾ ਅਕਾਲੀ ਦਲ ‘ਤੇ ਵੱਡਾ ਹਮਲਾ; ਕਿਹਾ- ਸੁਖਬੀਰ ਬਾਦਲ ਦੇ ‘ਟੋਲੇ’ ਨੇ ਹੀ ਪੰਜਾਬ ‘ਚ ਲਿਆਂਦੇ ਗੈਂਗਸਟਰ

    ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਗੈਂਗਸਟਰ ਕਲਚਰ ਲਿਆਉਣ ਦੀ ਮੁਹਿੰਮ ਬਾਦਲ ਪਰਿਵਾਰ ਨੇ ਹੀ ਚਲਾਈ ਸੀ। ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਸੁਖਬੀਰ ਬਾਦਲ ਦੇ ‘ਟੋਲੇ’ ਵਾਲੇ ਹੀ ਹਨ। ਧਾਲੀਵਾਲ ਮੁਤਾਬਕ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    RELATED ARTICLES

    Most Popular

    Recent Comments