ਨਵੀਂ ਦਿੱਲੀ: ਵਧਦੀਆਂ ਕੀਮਤਾਂ ਅਤੇ ਗੈਸ ਦੀ ਕਿੱਲਤ ਨੂੰ ਲੈ ਕੇ ਕਾਂਗਰਸ ਨੇ ਅੱਜ ਸੰਸਦ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਵਿੱਚ ਪ੍ਰਿਅੰਕਾ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪ੍ਰਦਰਸ਼ਨਕਾਰੀਆਂ ਨੇ ‘ਨਰਿੰਦਰ ਵੀ ਗਾਇਬ, ਸਿਲੰਡਰ ਵੀ ਗਾਇਬ’ ਦੇ ਨਾਅਰੇ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।
ਸੰਸਦ ਅੱਗੇ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ: ਪ੍ਰਿਅੰਕਾ ਗਾਂਧੀ ਤੇ ਰਾਜਾ ਵੜਿੰਗ ਹੋਏ ਸ਼ਾਮਿਲ; ‘ਨਰਿੰਦਰ ਵੀ ਗਾਇਬ, ਸਿਲੰਡਰ ਵੀ ਗਾਇਬ’ ਦੇ ਲੱਗੇ ਨਾਅਰੇ
RELATED ARTICLES


