More
    HomePunjabi NewsEntertainmentਮਾਨਸਾ ਪਹੁੰਚੇ ਲਿਜੈਂਡਰੀ ਗਾਇਕ ਗੁਰਦਾਸ ਮਾਨ; ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤੀ...

    ਮਾਨਸਾ ਪਹੁੰਚੇ ਲਿਜੈਂਡਰੀ ਗਾਇਕ ਗੁਰਦਾਸ ਮਾਨ; ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਸਾਂਝਾ ਕੀਤਾ ਦੁੱਖ

    ਮਾਨਸਾ: ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ। ਉਨ੍ਹਾਂ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਗੁਰਦਾਸ ਮਾਨ ਨੇ ਪਰਿਵਾਰ ਨਾਲ ਕਾਫੀ ਸਮਾਂ ਬਿਤਾਇਆ ਅਤੇ ਸਿੱਧੂ ਦੇ ਛੋਟੇ ਭਰਾ ‘ਤੇ ਵੀ ਪਿਆਰ ਲੁਟਾਇਆ। ਉਨ੍ਹਾਂ ਕਿਹਾ ਕਿ ਸਿੱਧੂ ਆਪਣੀ ਗਾਇਕੀ ਰਾਹੀਂ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗਾ।

    RELATED ARTICLES

    Most Popular

    Recent Comments