ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਈਰਾਨ ਵਿਰੁੱਧ ਜੰਗ ਜਿੱਤ ਲਈ ਹੈ, ਪਰ ਇਹ ਅਜੇ ਜਾਰੀ ਰਹੇਗੀ। ਰਿਪੋਰਟਾਂ ਮੁਤਾਬਕ ਅਮਰੀਕਾ ਨੇ ਪਿਛਲੇ 6 ਦਿਨਾਂ ਵਿੱਚ 1 ਲੱਖ ਕਰੋੜ ਰੁਪਏ ਖ਼ਰਚ ਕੀਤੇ ਹਨ। ਦੂਜੇ ਪਾਸੇ, ਈਰਾਨ ਨੇ ਸ਼ਾਂਤੀ ਲਈ ਤਿੰਨ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਖੇਤਰ ‘ਚੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਪਾਬੰਦੀਆਂ ਹਟਾਉਣਾ ਸ਼ਾਮਲ ਹੈ।
“ਜੰਗ ਜਿੱਤ ਲਈ, ਪਰ ਜਾਰੀ ਰਹੇਗੀ”: ਈਰਾਨ ਸੰਕਟ ‘ਤੇ ਟਰੰਪ ਦਾ ਬਿਆਨ; ਅਮਰੀਕਾ ਨੇ 6 ਦਿਨਾਂ ‘ਚ ਖ਼ਰਚੇ 1 ਲੱਖ ਕਰੋੜ
RELATED ARTICLES


