More
    HomePunjabi NewsLiberal Breakingਅਕਾਲੀ ਦਲ ਨੇ ਖੰਨਾ ਚ ਕੀਤੀ ‘ਪੰਜਾਬ ਬਚਾਓ ਰੈਲੀ’ ’ ਸੁਖਬੀਰ ਬਾਦਲ...

    ਅਕਾਲੀ ਦਲ ਨੇ ਖੰਨਾ ਚ ਕੀਤੀ ‘ਪੰਜਾਬ ਬਚਾਓ ਰੈਲੀ’ ’ ਸੁਖਬੀਰ ਬਾਦਲ ਨੇ CM ਮਾਨ ਨੂੰ ਘੇਰਿਆ

    ਖੰਨਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਖੰਨਾ ਦੀ ਦਾਣਾ ਮੰਡੀ ਵਿੱਚ ‘ਪੰਜਾਬ ਬਚਾਓ ਰੈਲੀ’ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ CM ਭਗਵੰਤ ਮਾਨ ਦੇ ਉਸ ਬਿਆਨ ਦਾ ਜਵਾਬ ਦਿੱਤਾ ਜਿਸ ਵਿੱਚ ਮਾਨ ਨੇ ਕਿਹਾ ਸੀ ਕਿ ਅਕਾਲੀ ਦਲ ਕੋਲ 11 ਮੈਂਬਰੀ ਕਮੇਟੀ ਬਣਾਉਣ ਲਈ ਵੀ ਬੰਦੇ ਨਹੀਂ ਹਨ। ਬਾਦਲ ਨੇ ਕਿਹਾ ਕਿ ਰੈਲੀ ਵਿੱਚ ਉਮੜਿਆ ਜਨ ਸੈਲਾਬ ਹੀ ਉਹਨਾਂ ਦੀ ਤਾਕਤ ਅਤੇ ਕਮੇਟੀ ਹੈ।

    RELATED ARTICLES

    Most Popular

    Recent Comments