More
    HomePunjabi NewsLiberal Breaking"ਮੇਰੇ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਚੀਮਾ CM ਮਾਨ ਨੂੰ ਸਵਾਲ ਕਰਨ":...

    “ਮੇਰੇ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਚੀਮਾ CM ਮਾਨ ਨੂੰ ਸਵਾਲ ਕਰਨ”: ਸੁੱਖਪਾਲ ਖਹਿਰਾ ਨੇ ਹਰਪਾਲ ਚੀਮਾ ਨੂੰ ਦਿੱਤੀ ਚੁਣੌਤੀ

    ਚੰਡੀਗੜ੍ਹ: ਆਪਣੇ ਬਿਆਨ ‘ਤੇ ਘਿਰੇ ਸੁੱਖਪਾਲ ਖਹਿਰਾ ਨੇ ਪਲਟਵਾਰ ਕਰਦਿਆਂ ਹਰਪਾਲ ਚੀਮਾ ਨੂੰ ‘ਬੰਧੂਆ ਮਜ਼ਦੂਰ’ ਕਰਾਰ ਦਿੱਤਾ। ਖਹਿਰਾ ਨੇ ਚੁਣੌਤੀ ਦਿੱਤੀ ਕਿ ਚੀਮਾ ਮੇਰੇ ‘ਤੇ ਸਵਾਲ ਚੁੱਕਣ ਤੋਂ ਪਹਿਲਾਂ CM ਭਗਵੰਤ ਮਾਨ ਨੂੰ ਸਵਾਲ ਕਰਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਦਾ ਅਪਮਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਆਪਣੀਆਂ ਗਲਤੀਆਂ ਲੁਕਾਉਣ ਲਈ ਦੂਜਿਆਂ ‘ਤੇ ਇਲਜ਼ਾਮ ਲਗਾ ਰਹੇ ਹਨ।

    RELATED ARTICLES

    Most Popular

    Recent Comments