More
    HomePunjabi NewsEntertainmentਨੈਂਸੀ ਗਰੇਵਾਲ ਕਤਲ ਕਾਂਡ: ਕੈਨੇਡੀਅਨ ਸਿੱਖ ਤੇ ਹਿੰਦੂ ਭਾਈਚਾਰੇ 'ਚ ਭਾਰੀ ਰੋਸ;...

    ਨੈਂਸੀ ਗਰੇਵਾਲ ਕਤਲ ਕਾਂਡ: ਕੈਨੇਡੀਅਨ ਸਿੱਖ ਤੇ ਹਿੰਦੂ ਭਾਈਚਾਰੇ ‘ਚ ਭਾਰੀ ਰੋਸ; 3 ਮਾਰਚ ਨੂੰ ‘ਐਂਟੀ-ਖਾਲਿਸਤਾਨ ਡੇ’ ਵਜੋਂ ਮਨਾਉਣ ਦਾ ਐਲਾਨ

    ਓਨਟਾਰੀਓ: ਕੈਨੇਡੀਅਨ ਯੂਟਿਊਬਰ ਨੈਂਸੀ ਗਰੇਵਾਲ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਪੂਰੇ ਵਿਦੇਸ਼ੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੱਖ ਅਤੇ ਹਿੰਦੂ ਸੰਗਠਨਾਂ ਨੇ ਸਾਂਝੇ ਤੌਰ ‘ਤੇ 3 ਮਾਰਚ ਨੂੰ ‘ਐਂਟੀ-ਖਾਲਿਸਤਾਨ ਡੇ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸ ਨੂੰ 18 ਵਾਰ ਚਾਕੂ ਮਾਰੇ ਗਏ ਅਤੇ ਉਸ ਦੀ ਜੀਭ ਵੀ ਕੱਟ ਦਿੱਤੀ ਗਈ ਸੀ, ਜੋ ਕਿ ਬੋਲਣ ਦੀ ਆਜ਼ਾਦੀ ‘ਤੇ ਇੱਕ ਖ਼ੌਫ਼ਨਾਕ ਹਮਲਾ ਹੈ।

    RELATED ARTICLES

    Most Popular

    Recent Comments