ਚੰਡੀਗੜ੍ਹ: ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੇ ਯੁੱਧ ਕਾਰਨ ਅਰਬ ਦੇਸ਼ਾਂ ਵਿੱਚ ਰਹਿੰਦੇ ਕਈ ਪੰਜਾਬੀ ਪਰਿਵਾਰ ਮੁਸ਼ਕਲ ਵਿੱਚ ਹਨ। ਇਸ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 24×7 NRI ਵਿੰਗ ਕੰਟਰੋਲ ਰੂਮ ਬਣਾਇਆ ਹੈ। ਸਰਕਾਰ ਨੇ ਲੈਂਡਲਾਈਨ ਅਤੇ ਵਟਸਐਪ ਨੰਬਰ ਜਾਰੀ ਕਰਕੇ ਲੋਕਾਂ ਨੂੰ ਜ਼ਰੂਰਤ ਪੈਣ ‘ਤੇ ਤੁਰੰਤ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਚੰਡੀਗੜ੍ਹ: ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੇ ਯੁੱਧ ਕਾਰਨ ਅਰਬ ਦੇਸ਼ਾਂ ਵਿੱਚ ਰਹਿੰਦੇ ਕਈ ਪੰਜਾਬੀ ਪਰਿਵਾਰ ਮੁਸ਼ਕਲ ਵਿੱਚ ਹਨ। ਮਦਦ ਲਈ ਲੋਕ 0172-2260042, 0172-2260043 ਜਾਂ ਵਟਸਐਪ ਨੰਬਰ +91 94787 79112 ‘ਤੇ ਤੁਰੰਤ ਸੰਪਰਕ ਕਰ ਸਕਦੇ ਹਨ।
BREAKING: ਅਰਬ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਲਈ 24×7 NRI ਵਿੰਗ ਕੰਟਰੋਲ ਰੂਮ ਸਥਾਪਿਤ
RELATED ARTICLES


