More
    HomePunjabi NewsLiberal Breakingਬੇਕਿੰਗ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਪਹੁੰਚ ਰਹੇ ਹਨ...

    ਬੇਕਿੰਗ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਪਹੁੰਚ ਰਹੇ ਹਨ ਲੁਧਿਆਣਾ

    ਲੁਧਿਆਣਾ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਖਿੱਚ ਲਈਆਂ ਹਨ। ਅੱਜ ਗਿਆਸਪੁਰਾ ਇਲਾਕੇ ਵਿੱਚ ‘ਪੂਰਵਾਂਚਲ ਸਨਮਾਨ ਰੈਲੀ’ ਕਰਵਾਈ ਜਾ ਰਹੀ ਹੈ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਇਸ ਰੈਲੀ ਰਾਹੀਂ ਭਾਜਪਾ ਦਾ ਮਕਸਦ ਪ੍ਰਵਾਸੀ ਵੋਟਰਾਂ ਨੂੰ ਲਾਮਬੰਦ ਕਰਨਾ ਹੈ। ਮੰਚ ‘ਤੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ।

    RELATED ARTICLES

    Most Popular

    Recent Comments