HomePunjabi NewsLiberal Breakingਬ੍ਰੇਕਿੰਗ : ਕੇਜਰੀਵਾਲ ਲਈ ਹੈਲੀਪੈਡ ਬਣਾਉਣ 'ਤੇ ਵਿਵਾਦ; ਅਕਾਲੀ ਦਲ ਨੇ ਲਾਏ...

ਬ੍ਰੇਕਿੰਗ : ਕੇਜਰੀਵਾਲ ਲਈ ਹੈਲੀਪੈਡ ਬਣਾਉਣ ‘ਤੇ ਵਿਵਾਦ; ਅਕਾਲੀ ਦਲ ਨੇ ਲਾਏ ਖ਼ਜ਼ਾਨੇ ਦੀ ਲੁੱਟ ਦੇ ਦੋਸ਼

ਮੁਹਾਲੀ / ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਅਕਾਲੀ ਦਲ ਅਨੁਸਾਰ ਕੇਜਰੀਵਾਲ ਦੇ ਮੋਹਾਲੀ ਸਥਿਤ ਨਿਵਾਸ, ਜਿਸ ਨੂੰ ‘ਸ਼ੀਸ਼ ਮਹਿਲ’ ਕਿਹਾ ਜਾ ਰਿਹਾ ਹੈ, ਦੇ ਨਾਲ ਹੁਣ ਇਕ ਨਵਾਂ ਹੈਲੀਪੈਡ ਤਿਆਰ ਕੀਤਾ ਜਾ ਰਿਹਾ ਹੈ। ਪਾਰਟੀ ਨੇ ਮੰਗ ਕੀਤੀ ਕਿ ਪੰਚਾਇਤ ਵਿਭਾਗ ਦੀ ਇਸ ਇਮਾਰਤ ਦੀ ਵਰਤੋਂ ਜਨਤਕ ਭਲਾਈ ਲਈ ਹੋਣੀ ਚਾਹੀਦੀ ਹੈ।

RELATED ARTICLES

Most Popular

Recent Comments