HomePunjabi NewsLiberal Breakingਬ੍ਰੇਕਿੰਗ : ਅਕਾਲੀ ਦਲ ਨਾਲ ਗਠਜੋੜ ਵਾਲੇ ਬਿਆਨ ਤੇ ਕੈਪਟਨ ਅਮਰਿੰਦਰ ਸਿੰਘ...

ਬ੍ਰੇਕਿੰਗ : ਅਕਾਲੀ ਦਲ ਨਾਲ ਗਠਜੋੜ ਵਾਲੇ ਬਿਆਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਬਾਰੇ ਦਿੱਤੇ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਦੇ ਅੰਦਰੋਂ ਵਿਰੋਧ ਸ਼ੁਰੂ ਹੋ ਗਿਆ ਹੈ । ਭਾਜਪਾ ਆਗੂ ਐਡਵੋਕੇਟ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ ਬੀਜੇਪੀ ਪੰਜਾਬ ਨੇ ਪੂਰੀ ਮਿਹਨਤ ਨਾਲ ਪੰਜ ਪ੍ਰਤੀਸ਼ਤ ਤੋਂ 19% ਵੋਟ ਹਾਸਿਲ ਕੀਤੇ ਹਨ।

RELATED ARTICLES

Most Popular

Recent Comments