HomePunjabi NewsLiberal Breakingਬ੍ਰੇਕਿੰਗ : ਪੰਜਾਬ ਸਰਕਾਰ ਕੈਬਨਿਟ ਦਾ ਭਲ੍ਹਕੇ ਹੋਵੇਗਾ ਵਿਸਥਾਰ

ਬ੍ਰੇਕਿੰਗ : ਪੰਜਾਬ ਸਰਕਾਰ ਕੈਬਨਿਟ ਦਾ ਭਲ੍ਹਕੇ ਹੋਵੇਗਾ ਵਿਸਥਾਰ

ਪੰਜਾਬ ਸਰਕਾਰ ਦੀ ਕੈਬਨਟ ਦਾ ਕੱਲ ਵਿਸਥਾਰ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ। ਲੁਧਿਆਣਾ ਪੱਛਮੀ ਉਪ ਚੋਣਾ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਕੈਬਨਟ ਦੇ ਵਿੱਚ ਥਾਂ ਮਿਲ ਸਕਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਨਵੇਂ ਚਿਹਰੇ ਕੈਬਨਟ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ।

RELATED ARTICLES

Most Popular

Recent Comments