HomePunjabi NewsLiberal Breakingਬ੍ਰੇਕਿੰਗ : ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਵਸ ਤੇ ਸੀਐਮ ਮਾਨ...

ਬ੍ਰੇਕਿੰਗ : ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਵਸ ਤੇ ਸੀਐਮ ਮਾਨ ਨੇ ਕੀਤੀ ਖ਼ਾਸ ਪੋਸਟ ਸਾਂਝੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸੁਲਤਾਨ-ਉਲ-ਕੌਮ ਨਾਲ ਸਤਿਕਾਰੇ ਜਾਂਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਪ ਜੀ ਦਾ ਘੱਲੂਘਾਰਿਆਂ ਵਿੱਚ ਜੂਝਣ ਤੋਂ ਲੈ ਕੇ ਦਿੱਲੀ ਤਖ਼ਤ ‘ਤੇ ਬੈਠਣ ਤੱਕ ਦਾ ਸਫ਼ਰ ਦਲੇਰੀ ਅਤੇ ਪ੍ਰੇਰਨਾ ਭਰਿਆ ਹੈ।

RELATED ARTICLES

Most Popular

Recent Comments