ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਅਧਿਕਾਰਤ ਤੌਰ ‘ਤੇ ਲਾਂਚ ਹੋਣ ਤੋਂ ਪਹਿਲਾਂ ਹੀ ਸੁਪਰਹਿੱਟ ਹੋ ਗਿਆ ਹੈ। ਅਮਰੀਕਾ ਦੇ ਵਪਾਰਕ ਸਕੱਤਰ ਹਾਵਰਡ ਲੂਟਨਿਕ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਇੱਕ ਦਿਨ ਵਿੱਚ 1000 ਗੋਲਡ ਕਾਰਡ ਵੇਚੇ ਹਨ। ਗੋਲਡ ਕਾਰਡ ਦੀ ਕੀਮਤ 5 ਮਿਲੀਅਨ ਡਾਲਰ (44 ਕਰੋੜ ਭਾਰਤੀ ਰੁਪਏ) ਹੈ। ਯਾਨੀ ਇੱਕ ਦਿਨ ਵਿੱਚ 44 ਹਜ਼ਾਰ ਕਰੋੜ ਰੁਪਏ ਦੇ ਗੋਲਡ ਕਾਰਡ ਵਿਕ ਗਏ ਹਨ।
ਬ੍ਰੇਕਿੰਗ: ਡੋਨਾਲਡ ਟਰੰਪ ਦੇ ਗੋਲਡ ਕਾਰਡ ਵੀਜੇ ਦਾ ਫਾਰਮੂਲਾ ਸਾਬਿਤ ਹੋ ਰਿਹਾ ਸੂਪਰ ਹਿਟ
RELATED ARTICLES

                                    
