HomePunjabi NewsLiberal Breakingਹਲਦੀ-ਨਿੰਮ ਨਾਲ ਕੈਂਸਰ ਠੀਕ ਹੋਣ ਦੇ ਦਾਅਵੇ ਤੇ ਸਿੱਧੂ ਦੀ ਪਤਨੀ ਨੂੰ...

ਹਲਦੀ-ਨਿੰਮ ਨਾਲ ਕੈਂਸਰ ਠੀਕ ਹੋਣ ਦੇ ਦਾਅਵੇ ਤੇ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ

ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਇੱਕ ਵਾਰੀ ਫਿਰ ਤੋਂ ਮੁਸੀਬਤ ਵਿੱਚ ਘਿਰ ਆਏ ਹਨ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ ਜਾਰੀ ਹੋਇਆ ਹੈ। ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਹਲਦੀ-ਨਿੰਮ ਨਾਲ ਕੈਂਸਰ ਠੀਕ ਕਰਨ ਦੇ ਦਾਅਵਿਆਂ ਲਈ ਸਬੂਤ ਮੰਗੇ ਹਨ। ਸੁਸਾਇਟੀ ਨੇ 7 ਦਿਨਾਂ ਵਿੱਚ ਦਸਤਾਵੇਜ਼ ਪੇਸ਼ ਕਰਨ ਜਾਂ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ।

RELATED ARTICLES

Most Popular

Recent Comments