HomePunjabi NewsLiberal Breakingਗਰਮੀ ਦੇ ਕਰਕੇ ਮੱਕਾ 'ਚ ਹੁਣ ਤੱਕ 577 ਹੱਜ ਯਾਤਰੀਆਂ ਦੀ ਮੌਤ

ਗਰਮੀ ਦੇ ਕਰਕੇ ਮੱਕਾ ‘ਚ ਹੁਣ ਤੱਕ 577 ਹੱਜ ਯਾਤਰੀਆਂ ਦੀ ਮੌਤ

ਸਾਊਦੀ ਅਰਬ ਦੇ ਮੱਕਾ ‘ਚ ਗਰਮੀ ਦੇ ਕਰਕੇ 12 ਜੂਨ ਤੋਂ 19 ਜੂਨ ਤੱਕ 577 ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਪਿਛਲੇ ਸਾਲ ਇਹ ਅੰਕੜਾ 240 ਸੀ। 17 ਜੂਨ ਨੂੰ ਮੱਕਾ ਦੀ ਗ੍ਰੈਂਡ ਮਸਜਿਦ ਵਿੱਚ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਕ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ 60 ਜਾਰਡਨ ਦੇ 323 ਮਿਸਰ ਦੇ ਨਾਗਰਿਕ ਨਾਗਰਿਕ ਸਨ। ਇਸ ਤੋਂ ਇਲਾਵਾ ਇਰਾਨ, ਇੰਡੋਨੇਸ਼ੀਆ ਅਤੇ ਸੇਨੇਗਲ ਦੇ ਹੱਜ ਯਾਤਰੀਆਂ ਦੀ ਵੀ ਮੌਤ ਹੋ ਚੁੱਕੀ ਹੈ।

RELATED ARTICLES

Most Popular

Recent Comments