More
    HomePunjabi NewsLiberal Breakingਹੜਤਾਲੀ ਆੜ੍ਹਤੀਆਂ 'ਤੇ ਵਰ੍ਹੇ ਸੀਐਮ ਭਗਵੰਤ ਮਾਨ; ਕਿਹਾ- "ਜੇ ਹਰਿਆਣਾ ਦੀਆਂ ਨੀਤੀਆਂ...

    ਹੜਤਾਲੀ ਆੜ੍ਹਤੀਆਂ ‘ਤੇ ਵਰ੍ਹੇ ਸੀਐਮ ਭਗਵੰਤ ਮਾਨ; ਕਿਹਾ- “ਜੇ ਹਰਿਆਣਾ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਤਾਂ ਉੱਥੇ ਜਾ ਕੇ ਆੜ੍ਹਤ ਕਰ ਲਵੋ”

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲੀ ਆੜ੍ਹਤੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਹਰਿਆਣਾ ਦੀਆਂ ਨੀਤੀਆਂ ਬਿਹਤਰ ਲੱਗਦੀਆਂ ਹਨ ਤਾਂ ਉਹ ਉੱਥੇ ਜਾ ਕੇ ਕੰਮ ਕਰ ਲੈਣ। ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਬਿਜਲੀ ਮੁਆਫ਼ੀ ਵਰਗੀਆਂ ਸਹੂਲਤਾਂ ਹਨ ਜੋ ਹਰਿਆਣਾ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਆੜ੍ਹਤ ਦਾ ਮਾਮਲਾ ਉਹ ਪਹਿਲਾਂ ਹੀ ਕੇਂਦਰ ਕੋਲ ਕਈ ਵਾਰ ਉਠਾ ਚੁੱਕੇ ਹਨ।

    RELATED ARTICLES

    Most Popular

    Recent Comments