HomePunjabi NewsLiberal Breakingਸੁਖਬੀਰ ਬਾਦਲ ਦਾ ਸੀਐਮ ਮਾਨ 'ਤੇ ਤਿੱਖਾ ਹਮਲਾ: "ਵੜਿੰਗ ਨਾਲ 'ਦੋਸਤਾਨਾ ਖੇਡ'...

ਸੁਖਬੀਰ ਬਾਦਲ ਦਾ ਸੀਐਮ ਮਾਨ ‘ਤੇ ਤਿੱਖਾ ਹਮਲਾ: “ਵੜਿੰਗ ਨਾਲ ‘ਦੋਸਤਾਨਾ ਖੇਡ’ ਖੇਡ ਰਹੀ ਹੈ ਸਰਕਾਰ; ਫ਼ਰੀਦਕੋਟ ਖੁਦਕੁਸ਼ੀ ਮਾਮਲੇ ‘ਚ ਕਿਉਂ ਨਹੀਂ ਹੁੰਦੀ ਕਾਰਵਾਈ?”

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਾ ਵੜਿੰਗ ਵਿਚਾਲੇ ਮਿਲੀਭੁਗਤ ਦੇ ਗੰਭੀਰ ਇਲਜ਼ਾਮ ਲਾਏ ਹਨ। ਬਾਦਲ ਨੇ ਸਵਾਲ ਕੀਤਾ ਕਿ ਫ਼ਰੀਦਕੋਟ ਦੇ ਵਪਾਰੀ ਦੀ ਖੁਦਕੁਸ਼ੀ ਅਤੇ 100 ਕਰੋੜ ਦੇ ਬੱਸ ਬਾਡੀ ਘੁਟਾਲੇ ਵਿੱਚ ਵੜਿੰਗ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਿਰਫ਼ ਫਾਈਲਾਂ ਲਹਿਰਾ ਕੇ ਵੜਿੰਗ ਨੂੰ ਡਰਾਉਂਦੇ ਹਨ ਤਾਂ ਜੋ ਲਾਲਜੀਤ ਭੁੱਲਰ ਦੇ ਕੇਸ ਤੋਂ ਧਿਆਨ ਭਟਕਾਇਆ ਜਾ ਸਕੇ।

RELATED ARTICLES

Most Popular

Recent Comments