HomePunjabi NewsBusinessਬ੍ਰੇਕਿੰਗ: SBI ਦੇ 4,000 ਗਾਹਕਾਂ ਦਾ ਡਾਟਾ ਲੀਕ; ਡਾਰਕ ਵੈੱਬ 'ਤੇ ਮੌਜੂਦ...

ਬ੍ਰੇਕਿੰਗ: SBI ਦੇ 4,000 ਗਾਹਕਾਂ ਦਾ ਡਾਟਾ ਲੀਕ; ਡਾਰਕ ਵੈੱਬ ‘ਤੇ ਮੌਜੂਦ ਨਾਮ-ਨੰਬਰ ਤੇ ਪਤਾ, ਬੈਂਕ ਨੇ ਦਿੱਤੀ ਸਫ਼ਾਈ

ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਦੇ ਕਰੀਬ 4,000 ਗਾਹਕਾਂ ਦਾ ਨਿੱਜੀ ਡਾਟਾ ਲੀਕ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਗਾਹਕਾਂ ਦੇ ਨਾਮ, ਮੋਬਾਈਲ ਨੰਬਰ, ਈਮੇਲ ਆਈਡੀ ਅਤੇ ਘਰ ਦਾ ਪਤਾ ਡਾਰਕ ਵੈੱਬ ‘ਤੇ ਮੌਜੂਦ ਹੈ। ਇਸ ਵੱਡੇ ਡਾਟਾ ਲੀਕ ਦੇ ਸਾਹਮਣੇ ਆਉਣ ਤੋਂ ਬਾਅਦ ਐਸ.ਬੀ.ਆਈ. ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਦਾ ਬੈਂਕ ਦੇ ਰੋਜ਼ਾਨਾ ਕੰਮਕਾਜ ਅਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਬੈਂਕਿੰਗ ਸੇਵਾਵਾਂ ‘ਤੇ ਕੋਈ ਅਸਰ ਨਹੀਂ ਪਿਆ ਹੈ।

RELATED ARTICLES

Most Popular

Recent Comments