More
    HomePunjabi NewsBusinessਬ੍ਰੇਕਿੰਗ : RBI ਦਾ ਅਹਿਮ ਫੈਸਲਾ, 27 ਸਤੰਬਰ ਐਤਵਾਰ ਨੂੰ ਪੰਜਾਬ ਸਮੇਤ...

    ਬ੍ਰੇਕਿੰਗ : RBI ਦਾ ਅਹਿਮ ਫੈਸਲਾ, 27 ਸਤੰਬਰ ਐਤਵਾਰ ਨੂੰ ਪੰਜਾਬ ਸਮੇਤ ਦੇਸ਼ ਭਰ ’ਚ ਬੈਂਕ ਖੁੱਲ੍ਹਣਗੇ

    ਮੁੰਬਈ: RBI ਨੇ 28 ਤੋਂ 30 ਸਤੰਬਰ ਤੱਕ ਹੋਣ ਵਾਲੀ ਬੈਂਕ ਹੜਤਾਲ ਦੇ ਮੱਦੇਨਜ਼ਰ 27 ਸਤੰਬਰ ਐਤਵਾਰ ਨੂੰ ਬੈਂਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਸਮੇਤ ਦੇਸ਼ ਭਰ ਵਿੱਚ ਬੈਂਕ ਆਮ ਦਿਨਾਂ ਵਾਂਗ ਕੰਮ ਕਰਨਗੇ। ਇਸ ਫੈਸਲੇ ਦਾ ਮਕਸਦ ਹੜਤਾਲ ਤੋਂ ਪਹਿਲਾਂ ਬੈਂਕਿੰਗ ਸੇਵਾਵਾਂ ਨੂੰ ਸੁਚਾਰੂ ਰੱਖਣਾ ਅਤੇ ਗਾਹਕਾਂ ਨੂੰ ਜ਼ਰੂਰੀ ਲੈਣਦੇਣ ਲਈ ਵਾਧੂ ਮੌਕਾ ਪ੍ਰਦਾਨ ਕਰਨਾ ਹੈ।

    RELATED ARTICLES

    Most Popular

    Recent Comments