More
    HomeEnglish Newsਬ੍ਰੇਕਿੰਗ: ਸੁਖਬੀਰ ਬਾਦਲ ਦੀ ਵਿਰੋਧੀਆਂ ਨੂੰ ਸਿੱਧੀ ਚੁਣੌਤੀ; '4 ਮਹੀਨੇ ਰਹਿ ਗਏ,...

    ਬ੍ਰੇਕਿੰਗ: ਸੁਖਬੀਰ ਬਾਦਲ ਦੀ ਵਿਰੋਧੀਆਂ ਨੂੰ ਸਿੱਧੀ ਚੁਣੌਤੀ; ‘4 ਮਹੀਨੇ ਰਹਿ ਗਏ, ਮੈਦਾਨ ‘ਚ ਆ ਜਾਓ, ਚੀਕਾਂ ਕਢਵਾ ਦੇਵਾਂਗੇ’

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਧਿਰਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਿਛਲੇ 10 ਸਾਲਾਂ ਤੋਂ ਆਰਾਮ ਕਰ ਰਿਹਾ ਸੀ, ਪਰ ਹੁਣ ਅਸੀਂ ਮੈਦਾਨ ਵਿੱਚ ਹਾਂ। ਉਨ੍ਹਾਂ ਵਿਰੋਧੀਆਂ ਨੂੰ ਵੰਗਾਰਦਿਆਂ ਕਿਹਾ ਕਿ ਚੋਣਾਂ ਵਿੱਚ ਸਿਰਫ਼ 4 ਮਹੀਨੇ ਰਹਿ ਗਏ ਹਨ ਅਤੇ ਅਸੀਂ ਵਿਰੋਧੀਆਂ ਦੀਆਂ ਚੀਕਾਂ ਕਢਵਾ ਦੇਵਾਂਗੇ।

    RELATED ARTICLES

    Most Popular

    Recent Comments