More
    HomePunjabi NewsLiberal Breakingਬ੍ਰੇਕਿੰਗ : ਸੁਖਬੀਰ ਬਾਦਲ ਦਾ ਵਾਰਿਸ ਪੰਜਾਬ ਦੇ ’ਤੇ ਹਮਲਾ, ਕਿਹਾ AAP...

    ਬ੍ਰੇਕਿੰਗ : ਸੁਖਬੀਰ ਬਾਦਲ ਦਾ ਵਾਰਿਸ ਪੰਜਾਬ ਦੇ ’ਤੇ ਹਮਲਾ, ਕਿਹਾ AAP ਸਮਰਥਿਤ ਸੰਗਠਨ ਪੰਥਕ ਵੋਟ ਵੰਡਣ

    ਅੰਮ੍ਰਿਤਸਰ: ਸੁਖਬੀਰ ਬਾਦਲ ਨੇ ਵਾਰਿਸ ਪੰਜਾਬ ਦੇ ਅਤੇ ਪੰਜਾਬ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਮਰਥਿਤ ਸੰਗਠਨ ਦਾ ਮਕਸਦ ਪੰਥਕ ਵੋਟਾਂ ਨੂੰ ਵੰਡਣਾ ਹੈ। ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਸਿਆਸੀ ਮਕਸਦਾਂ ਲਈ ਪੰਥਕ ਤਾਕਤਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ।

    RELATED ARTICLES

    Most Popular

    Recent Comments