More
    HomePunjabi NewsLiberal Breakingਬ੍ਰੇਕਿੰਗ: ਵਾਇਰਲ ਵੀਡੀਓ ਮਾਮਲਾ: 'ਆਪਣਾ ਹੀ ਬਣਾਇਆ ਕਾਨੂੰਨ ਮੁੱਖ ਮੰਤਰੀ 'ਤੇ ਵੀ...

    ਬ੍ਰੇਕਿੰਗ: ਵਾਇਰਲ ਵੀਡੀਓ ਮਾਮਲਾ: ‘ਆਪਣਾ ਹੀ ਬਣਾਇਆ ਕਾਨੂੰਨ ਮੁੱਖ ਮੰਤਰੀ ‘ਤੇ ਵੀ ਲਾਗੂ ਕਰੇ ਪੰਜਾਬ ਸਰਕਾਰ’- ਮਨਜਿੰਦਰ ਸਿੰਘ ਸਿਰਸਾ

    ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਦੇ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਤਿੱਖੇ ਨਿਸ਼ਾਨੇ ‘ਤੇ ਲਿਆ ਹੈ। ਸਿਰਸਾ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਆਪਣੇ ਬਣਾਏ ਕਾਨੂੰਨ ਮੁੱਖ ਮੰਤਰੀ ‘ਤੇ ਵੀ ਬਰਾਬਰ ਲਾਗੂ ਕਰੇ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ।

    RELATED ARTICLES

    Most Popular

    Recent Comments