ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਵਾਇਰਲ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਹੈ। ਮਾਨ ਨੇ ਕਿਹਾ ਕਿ ਵਿਰੋਧੀ ਗੱਠਜੋੜ ਆਪਣੀ ਸੰਭਾਵੀ ਹਾਰ ਦੀ ਬੌਖਲਾਹਟ ਵਿੱਚ ਆ ਕੇ ਸਿਆਸੀ ਲਾਹੇ ਲਈ ਧਰਮ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀ ਆਗੂਆਂ ਕੋਲ ਕੋਈ ਸਕਾਰਾਤਮਕ ਮੁੱਦਾ ਨਹੀਂ ਬਚਿਆ, ਜਿਸ ਕਾਰਨ ਉਹ ਅਜਿਹੀਆਂ ਸਸਤੀਆਂ ਚਾਲਾਂ ‘ਤੇ ਉਤਰ ਆਏ ਹਨ।
ਬ੍ਰੇਕਿੰਗ: ਵਾਇਰਲ ਵੀਡੀਓ ‘ਤੇ CM ਭਗਵੰਤ ਮਾਨ ਦਾ ਪਹਿਲਾ ਬਿਆਨ; ਬੋਲੇ- ਵਿਰੋਧੀਆਂ ਦੇ ਦੋਸ਼ ਬੇਬੁਨਿਆਦ, ਹਾਰ ਦੀ ਬੌਖਲਾਹਟ ‘ਚ ਲੈ ਰਹੇ ਧਰਮ ਦਾ ਸਹਾਰਾ
RELATED ARTICLES


