HomePunjabi NewsLiberal Breakingਬ੍ਰੇਕਿੰਗ: ਪੰਜਾਬ ਦੇ 55 ਕਿਸਾਨਾਂ ਦਾ ਜਥਾ ਅੱਜ ਦਿੱਲੀ ਹੋਵੇਗਾ ਰਵਾਨਾ, ਖਨੌਰੀ...

ਬ੍ਰੇਕਿੰਗ: ਪੰਜਾਬ ਦੇ 55 ਕਿਸਾਨਾਂ ਦਾ ਜਥਾ ਅੱਜ ਦਿੱਲੀ ਹੋਵੇਗਾ ਰਵਾਨਾ, ਖਨੌਰੀ ਬਾਰਡਰ ਦੀ ਮਿੱਟੀ ਨਾਲ ਕਰਨਗੇ ਟਰੇਡ ਡੀਲ ਦਾ ਵਿਰੋਧ

ਪੰਜਾਬ ਦੇ ਕਿਸਾਨਾਂ ਦਾ 55 ਮੈਂਬਰੀ ਜਥਾ ਅੱਜ ਦਿੱਲੀ ਲਈ ਰਵਾਨਾ ਹੋਵੇਗਾ। ਕਿਸਾਨ ਖਨੌਰੀ ਬਾਰਡਰ ਦੀ ਮਿੱਟੀ ਆਪਣੇ ਨਾਲ ਲੈ ਕੇ ਦਿੱਲੀ ਪਹੁੰਚਣਗੇ ਅਤੇ ਟਰੇਡ ਡੀਲ ਦਾ ਵਿਰੋਧ ਦਰਜ ਕਰਵਾਉਣਗੇ। ਕਿਸਾਨ ਜਥੇ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਸਤਾਵਿਤ ਵਪਾਰਕ ਸਮਝੌਤੇ ਨੂੰ ਲੈ ਕੇ ਆਪਣੀਆਂ ਮੰਗਾਂ ਅਤੇ ਚਿੰਤਾਵਾਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ।

RELATED ARTICLES

Most Popular

Recent Comments