More
    HomePunjabi NewsLiberal Breakingਬ੍ਰੇਕਿੰਗ: ਪੰਜਾਬ ’ਚ ਅੱਤਵਾਦੀ ਹਮਲਿਆਂ ਲਈ ਗੈਂਗਸਟਰਾਂ ਦੀ ਵਰਤੋਂ, ਪਾਕਿਸਤਾਨ ਤੋਂ ਮਿਲ...

    ਬ੍ਰੇਕਿੰਗ: ਪੰਜਾਬ ’ਚ ਅੱਤਵਾਦੀ ਹਮਲਿਆਂ ਲਈ ਗੈਂਗਸਟਰਾਂ ਦੀ ਵਰਤੋਂ, ਪਾਕਿਸਤਾਨ ਤੋਂ ਮਿਲ ਰਹੇ ਨਿਰਦੇਸ਼

    ਪੰਜਾਬ ਵਿੱਚ ਅੱਤਵਾਦੀ ਹਮਲਿਆਂ ਲਈ ਗੈਂਗਸਟਰਾਂ ਦੀ ਵਰਤੋਂ ਕਰਨ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਤੋਂ ਗੈਂਗਸਟਰਾਂ ਨੂੰ ਹਮਲਿਆਂ ਸਬੰਧੀ ਨਿਰਦੇਸ਼ ਮਿਲ ਰਹੇ ਸਨ। ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਤਿੰਨ ਬਦਮਾਸ਼ਾਂ ਤੋਂ ਪੁੱਛਗਿੱਛ ਦੌਰਾਨ ਕਥਿਤ ਤੌਰ ’ਤੇ ISI ਦੀ ਸਾਜ਼ਿਸ਼ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    RELATED ARTICLES

    Most Popular

    Recent Comments