HomePunjabi NewsBusinessਬ੍ਰੇਕਿੰਗ: ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ

ਬ੍ਰੇਕਿੰਗ: ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ

ਨਵੀਂ ਦਿੱਲੀ: ਇੰਡੀਆ ਬੁਲੀਅਨ ਐਂਡ ਜੁਐਲਰਜ਼ ਐਸੋਸੀਏਸ਼ਨ (IBJA) ਅਨੁਸਾਰ ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਭਾਅ 2,622 ਰੁਪਏ ਵਧ ਕੇ 1.44 ਲੱਖ ਰੁਪਏ ਹੋ ਗਿਆ। ਚਾਂਦੀ ਦੀ ਕੀਮਤ 7,247 ਰੁਪਏ ਵਧ ਕੇ 2.23 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ।

RELATED ARTICLES

Most Popular

Recent Comments