More
    HomePunjabi NewsLiberal Breakingਬ੍ਰੇਕਿੰਗ: ਅੰਮ੍ਰਿਤਸਰ 'ਚ ਸੁਲਤਾਨਵਿੰਡ ਲਿੰਕ ਰੋਡ ਓਵਰਬ੍ਰਿਜ ਲੋਕਾਂ ਨੂੰ ਸਮਰਪਿਤ, CM ਮਾਨ...

    ਬ੍ਰੇਕਿੰਗ: ਅੰਮ੍ਰਿਤਸਰ ‘ਚ ਸੁਲਤਾਨਵਿੰਡ ਲਿੰਕ ਰੋਡ ਓਵਰਬ੍ਰਿਜ ਲੋਕਾਂ ਨੂੰ ਸਮਰਪਿਤ, CM ਮਾਨ ਬੋਲੇ- ਪਾਰਦਰਸ਼ਤਾ ਨਾਲ ਬਚਾਏ ਸਾਢੇ 11 ਕਰੋੜ ਰੁਪਏ

    ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਰੋਡ ‘ਤੇ ਬਣਿਆ ਨਵਾਂ ਓਵਰਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ। CM ਮਾਨ ਨੇ ਦੱਸਿਆ ਕਿ ਪਾਰਦਰਸ਼ੀ ਪ੍ਰਣਾਲੀ ਸਦਕਾ ਇਸ ਪ੍ਰੋਜੈਕਟ ਵਿੱਚੋਂ ਜਨਤਾ ਦੇ ਸਾਢੇ 11 ਕਰੋੜ ਰੁਪਏ ਬਚਾਏ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ 15 ਜੁਲਾਈ ਤੱਕ ਸੂਬੇ ਵਿੱਚ 3,100 ਨਵੇਂ ਖੇਡ ਮੈਦਾਨ, 3,000 ਜਿੰਮ ਅਤੇ 400 ਨਵੇਂ ਆਮ ਆਦਮੀ ਕਲੀਨਿਕ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਖੇਤੀ ਲਈ ਰਿਕਾਰਡ 80% ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ ਅਤੇ ਸੜਕਾਂ ਦੀ 5 ਸਾਲ ਦੀ ਗਾਰੰਟੀ ਲਈ ਜਾ ਰਹੀ ਹੈ।

    RELATED ARTICLES

    Most Popular

    Recent Comments