More
    HomePunjabi NewsEntertainmentਬ੍ਰੇਕਿੰਗ: ਅਜੈ ਦੇਵਗਨ ਨੂੰ ਬ੍ਰੇਕ ਦੇਣ ਵਾਲੇ ਨਿਰਦੇਸ਼ਕ ਕੂਕੂ ਕੋਹਲੀ ਦਾ ਅੰਤਿਮ...

    ਬ੍ਰੇਕਿੰਗ: ਅਜੈ ਦੇਵਗਨ ਨੂੰ ਬ੍ਰੇਕ ਦੇਣ ਵਾਲੇ ਨਿਰਦੇਸ਼ਕ ਕੂਕੂ ਕੋਹਲੀ ਦਾ ਅੰਤਿਮ ਸੰਸਕਾਰ, 77 ਸਾਲ ਦੀ ਉਮਰ ’ਚ ਹੋਇਆ ਸੀ ਦੇਹਾਂਤ

    ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕੂਕੂ ਕੋਹਲੀ ਦਾ 77 ਸਾਲ ਦੀ ਉਮਰ ਵਿੱਚ ਮੰਗਲਵਾਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਕੂਕੂ ਕੋਹਲੀ ਨੇ ਅਜੈ ਦੇਵਗਨ ਨੂੰ ਬਾਲੀਵੁੱਡ ਵਿੱਚ ਬ੍ਰੇਕ ਦਿੱਤਾ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ।

    RELATED ARTICLES

    Most Popular

    Recent Comments