HomePunjabi NewsLiberal Breaking"ਪੰਜਾਬ 'ਚ 2024 ਦੀਆਂ 19% ਵੋਟਾਂ 2027 ਦੀ ਜਿੱਤ ਦਾ ਆਧਾਰ": ਮੋਗਾ...

“ਪੰਜਾਬ ‘ਚ 2024 ਦੀਆਂ 19% ਵੋਟਾਂ 2027 ਦੀ ਜਿੱਤ ਦਾ ਆਧਾਰ”: ਮੋਗਾ ਰੈਲੀ ‘ਚ ਰਵਨੀਤ ਬਿੱਟੂ ਨੇ ਪੇਸ਼ ਕੀਤਾ ਜਿੱਤ ਦਾ ‘ਫਾਰਮੂਲਾ’

ਮੋਗਾ: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਮੋਗਾ ਵਿੱਚ ‘ਬਦਲਾਅ ਰੈਲੀ’ ਦੌਰਾਨ ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਪਾਰਟੀ ਨੂੰ ਮਿਲੀਆਂ 19% ਵੋਟਾਂ ਬਹੁਤ ਅਹਿਮ ਹਨ। ਬਿੱਟੂ ਮੁਤਾਬਕ, ਇਤਿਹਾਸ ਗਵਾਹ ਹੈ ਕਿ ਜਿਸ ਰਾਜ ਵਿੱਚ ਭਾਜਪਾ 19% ਤੱਕ ਪਹੁੰਚ ਜਾਂਦੀ ਹੈ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ‘ਚ ‘ਡਬਲ ਇੰਜਣ’ ਸਰਕਾਰ ਬਣਨਾ ਤੈਅ ਹੈ।

RELATED ARTICLES

Most Popular

Recent Comments