More
    HomePunjabi NewsLiberal Breakingਪੁਰੀ ਜਗੰਨਾਥ ਰਥ ਯਾਤਰਾ ਦੌਰਾਨ ਭਗਦੜ, ਇੱਕ ਦੀ ਮੌਤ, 100 ਤੋਂ ਵੱਧ...

    ਪੁਰੀ ਜਗੰਨਾਥ ਰਥ ਯਾਤਰਾ ਦੌਰਾਨ ਭਗਦੜ, ਇੱਕ ਦੀ ਮੌਤ, 100 ਤੋਂ ਵੱਧ ਜ਼ਖ਼ਮੀ

    ਪੁਰੀ: ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗੰਨਾਥ ਦੀ ਰਥ ਯਾਤਰਾ ਦੌਰਾਨ ਭਗਦੜ ਮਚਣ ਨਾਲ ਇੱਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਤੇਜ਼ ਮੀਂਹ ਦੇ ਬਾਵਜੂਦ ਸਮਾਗਮ ਵਿੱਚ 10 ਲੱਖ ਤੋਂ ਵੱਧ ਸ਼ਰਧਾਲੂ ਮੌਜੂਦ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

    RELATED ARTICLES

    Most Popular

    Recent Comments