ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਘਵ ਚੱਢਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਨੇ ਪਾਰਟੀ ਹਿੱਤਾਂ ਨਾਲ ਸਮਝੌਤਾ ਕਰ ਲਿਆ ਹੈ। ਮਾਨ ਅਨੁਸਾਰ ਚੱਢਾ ਨੇ ਪਾਰਟੀ ਵ੍ਹਿਪ ਦੀ ਉਲੰਘਣਾ ਕੀਤੀ ਅਤੇ ਗੁਜਰਾਤ-ਬੰਗਾਲ ਵਰਗੇ ਅਹਿਮ ਮੁੱਦਿਆਂ ‘ਤੇ ਚੁੱਪ ਰਹੇ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਚੱਢਾ ਗੰਭੀਰ ਮੁੱਦਿਆਂ ਦੀ ਬਜਾਏ ਪੀਜ਼ਾ ਡਿਲੀਵਰੀ ਅਤੇ ਮਹਿੰਗੇ ਸਮੋਸਿਆਂ ਵਰਗੀਆਂ ਗੱਲਾਂ ਕਰ ਰਹੇ ਹਨ।
‘ਆਪ’ ਵਿੱਚ ਵੱਡਾ ਧਮਾਕਾ: ਰਾਘਵ ਚੱਢਾ ‘ਤੇ ਬਰਸੇ ਸੀਐਮ ਭਗਵੰਤ ਮਾਨ; ਕਿਹਾ- “ਉਹਨਾਂ ਨੇ ਸਮਝੌਤਾ ਕਰ ਲਿਆ ਹੈ”
RELATED ARTICLES


