ਭਾਰਤੀ ਮੌਸਮ ਵਿਭਾਗ (IMD) ਨੇ ਇਸ ਸਾਲ ਹੋਰ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਅਪ੍ਰੈਲ ਅਤੇ ਮਈ ਦੇ ਵਿਚਕਾਰ ਤਿੰਨ ਮਹੀਨਿਆਂ ਲਈ ਤਾਪਮਾਨ ਉੱਚਾ ਰਹੇਗਾ। ਇਸ ਵਾਰ 20 ਦਿਨਾਂ ਤੱਕ ਹੀਟਵੇਵ ਦੀ ਸੰਭਾਵਨਾ ਸੀ, ਜੋ ਆਮ ਤੌਰ ‘ਤੇ 8 ਦਿਨਾਂ ਤੱਕ ਰਹਿੰਦੀ ਹੈ। ਮੌਸਮ ਵਿਭਾਗ ਦੇ ਅਨੁਸਾਰ ਮੌਸਮ ਵਿੱਚ ਆਈ ਤਬਦੀਲੀ ਦੇ ਕਰਕੇ ਇਸ ਵਾਰੀ ਗਰਮੀ ਪਹਿਲਾਂ ਦੇ ਮੁਕਾਬਲੇ ਜਿਆਦਾ ਪਵੇਗੀ।
ਇਸ ਵਾਰ ਗਰਮੀ ਕਰੇਗੀ ਲੋਕਾਂ ਦਾ ਬੁਰਾ ਹਾਲ, ਚੱਲੇਗੀ ਹੀਟ ਵੇਵ
RELATED ARTICLES