ਪੰਜਾਬ ਸਰਕਾਰ ਦਾ ਬਜਟ ਇਜਲਾਸ ਅੱਜ ਇਕ ਮਾਰਚ ਨੂੰ ਸ਼ੁਰੂ ਹੋਇਆ ਸੀ । ਇਜਲਾਸ ਸ਼ੁਰੂ ਹੁੰਦੇ ਸਾਰ ਹੀ ਵਿਰੋਧ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਇਜਲਾਸ ਨੂੰ ਚਾਰ ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਰਾਜਪਾਲ ਦੇ ਭਾਸ਼ਣ ਸ਼ੁਰੂ ਹੁੰਦੇ ਸਾਰ ਹੀ ਵਿਰੋਧੀਆਂ ਨੇ ਜ਼ਬਰਦਸਤ ਹੰਗਾਮਾ ਸ਼ੁਰੂ ਕੀਤਾ ਰਾਜਪਾਲ ਆਪਣਾ ਭਾਸ਼ਣ ਵੀ ਪੂਰਾ ਨਹੀਂ ਕਰ ਪਾਏ।
ਹੰਗਾਮੇ ਦੀ ਭੇਂਟ ਚੜਿਆ ਬਜਟ ਇਜਲਾਸ, ਚਾਰ ਮਾਰਚ ਤੱਕ ਮੁਲਤਵੀ
RELATED ARTICLES