ਜਨਵਰੀ ਦਾ ਮਹੀਨਾ ਖਤਮ ਹੋਣ ‘ਚ ਕਰੀਬ ਇਕ ਹਫਤਾ ਬਾਕੀ ਹੈ ਪਰ ਠੰਡ ਘੱਟ ਹੋਣ ਦੇ ਸੰਕੇਤ ਨਹੀਂ ਦੇ ਰਹੀ, ਦਿਨ ਭਰ ਚੱਲਦੀਆਂ ਠੰਡੀਆਂ ਹਵਾਵਾਂ ਕਾਰਨ ਪੂਰਾ ਭਾਰਤ ਕੰਬ ਰਿਹਾ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਦੀਆਂ ਤਾਜ਼ਾ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਬੁੱਧਵਾਰ ਵੀ ਸੰਘਣੀ ਧੁੰਦ ਛਾਈ ਰਹੀ।
ਪੰਜਾਬ ਵਿੱਚ ਸ਼ੀਤਲਹਿਰ ਜਾਰੀ, ਬੁੱਧਵਾਰ ਦੀ ਸ਼ੁਰੂਆਤ ਹੋਈ ਸੰਘਣੀ ਧੁੰਦ ਨਾਲ
RELATED ARTICLES