ਚੰਡੀਗੜ੍ਹ ਪੀਜੀਆਈ ਦੇ ਵਿੱਚ ਮਰੀਜ਼ਾਂ ਦੀ ਭੀੜ ਬਹੁਤ ਜਿਆਦਾ ਵੱਧ ਰਹੀ ਹੈ। ਜਿਸ ਤੇ ਚਲਦੇ ਹੋਏ ਹੁਣ ਹੋਸਪਿਟਲ ਇਨਫੋਰਮੇਸ਼ਨ ਸਿਸਟਮ 2.0 ਨੂੰ ਲਾਗੂ ਕੀਤਾ ਜਾਵੇਗਾ ਤਾਂ ਕਿ ਮਰੀਜ਼ਾਂ ਦੀ ਭੀੜ ਨੂੰ ਘੱਟ ਕੀਤਾ ਜਾਵੇ ਤੇ ਇਸ ਦੇ ਨਾਲ ਡਾਕਟਰ ਅਤੇ ਸਟਾਫ ਦੇ ਬੋਝ ਵੀ ਘੱਟ ਪਵੇਗਾ। ਇਸ ਦੇ ਨਾਲ ਮਰੀਜ਼ਾਂ ਨੂੰ ਬਿਹਤਰ ਦਵਾਈਆਂ ਤੇ ਹੋਰ ਸਹੂਲਤਾਂ ਮਿਲਣਗੀਆਂ।
ਚੰਡੀਗੜ੍ਹ ਪੀਜੀਆਈ ਵਿੱਚ HIS 2.0 ਲਾਗੂ ਕਰਨ ਦੀ ਤਿਆਰੀ, ਘਟੇਗੀ ਮਰੀਜ਼ਾਂ ਦੀ ਭੀੜ, ਮਿਲਣਗੀਆਂ ਵੱਧ ਸਹੂਲਤਾਂ
RELATED ARTICLES