Thursday, June 20, 2024
HomePunjabi NewsLiberal Breakingਕੰਗਣਾ ਰਨੌਤ ਨੇ ਕੀਤੀ ਭਾਜਪਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨਾਲ ਮੁਲਾਕਾਤ

ਕੰਗਣਾ ਰਨੌਤ ਨੇ ਕੀਤੀ ਭਾਜਪਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨਾਲ ਮੁਲਾਕਾਤ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਲੋਕ ਸਭਾ ਚੋਣਾਂ ਦੇ ਲਈ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕੰਗਣਾ ਰਨੌਤ ਨੇ ਆਪਣੀ ਚੋਣ ਕੰਪੇਨ ਸ਼ੁਰੂ ਕਰ ਦਿੱਤੀ ਹੈ ਇਸ ਦੇ ਸਿਲਸਿਲੇ ਦੇ ਵਿੱਚ ਅੱਜ ਕੰਗਣਾ ਵੱਲੋਂ ਭਾਜਪਾ ਦੇ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਹੈ। ਅਤੇ ਆਗਾਮੀ ਚੋਣਾਂ ਵਾਸਤੇ ਰਣਨੀਤੀ ਬਣਾਈ ਗਈ।

RELATED ARTICLES

Most Popular

Recent Comments