ਈਰਾਨ ਨੇ ਕੰਟੇਨਰ ਜਹਾਜ਼ MSC Aries ਤੋਂ ਪੰਜ ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਮਹਿਲਾ ਕੈਡੇਟ ਐਨ ਟੇਸਾ ਜੋਸੇਫ ਨੂੰ ਰਿਹਾਅ ਕੀਤਾ ਗਿਆ ਸੀ। ਇਰਾਨ ਵਿੱਚ 11 ਭਾਰਤੀ ਅਮਲੇ ਅਜੇ ਵੀ ਬੰਦੀ ਹਨ। ਈਰਾਨ ਨੇ ਓਮਾਨ ਦੀ ਖਾੜੀ ਦੇ ਹੋਰਮੁਜ਼ ਦੱਰੇ ਤੋਂ ਭਾਰਤ ਆ ਰਹੇ ਪੁਰਤਗਾਲੀ ਝੰਡੇ ਵਾਲੇ ਜਹਾਜ਼ ਨੂੰ ਜ਼ਬਤ ਕਰ ਲਿਆ ਸੀ। ਇਹ ਜਾਣਕਾਰੀ 13 ਅਪ੍ਰੈਲ ਨੂੰ ਸਾਹਮਣੇ ਆਈ ਹੈ।
ਈਰਾਨ ਨੇ ਕੰਟੇਨਰ ਜਹਾਜ਼ MSC Aries ਤੋਂ ਪੰਜ ਭਾਰਤੀਆਂ ਨੂੰ ਕੀਤਾ ਰਿਹਾਅ
RELATED ARTICLES