Friday, June 21, 2024
HomePunjabi NewsLiberal Breakingਸਾਬਕਾ ਪਾਕਿਸਤਾਨੀ ਵਿਕਟਕੀਪਰ ਕਾਮਰਾਨ ਅਕਮਲ ਨੇ ਸਿੱਖਾਂ 'ਤੇ ਕੀਤੀ ਸ਼ਰਮਨਾਕ ਟਿੱਪਣੀ

ਸਾਬਕਾ ਪਾਕਿਸਤਾਨੀ ਵਿਕਟਕੀਪਰ ਕਾਮਰਾਨ ਅਕਮਲ ਨੇ ਸਿੱਖਾਂ ‘ਤੇ ਕੀਤੀ ਸ਼ਰਮਨਾਕ ਟਿੱਪਣੀ

ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੌਰਾਨ ਪਾਕਿਸਤਾਨੀ ਵਿਕਟਕੀਪਰ ਕਾਮਰਾਨ ਅਕਮਲ ਨੇ ਸਿੱਖਾਂ ‘ਤੇ ਬਹੁਤ ਹੀ ਸ਼ਰਮਨਾਕ ਟਿੱਪਣੀ ਕੀਤੀ ਹੈ। ਜਿਸ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਐਕਸ ‘ਤੇ ਪੋਸਟ ਕਰਕੇ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਹਰਭਜਨ ਵੱਲੋਂ ਝਿੜਕਣ ਤੋਂ ਬਾਅਦ ਹੁਣ ਕਾਮਰਾਨ ਅਕਮਲ ਨੇ ਮਾਫੀ ਮੰਗ ਲਈ ਹੈ ।

RELATED ARTICLES

Most Popular

Recent Comments