HomePunjabi NewsLiberal BreakingBREAKING: ਜਲੰਧਰ ਕਤਲ ਕਾਂਡ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ ਪੰਜਾਬ...

BREAKING: ਜਲੰਧਰ ਕਤਲ ਕਾਂਡ ‘ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ ਪੰਜਾਬ ਵਿੱਚ ਹੈ ‘ਜੰਗਲ ਰਾਜ’

ਜਲੰਧਰ: ਮਾਡਲ ਟਾਊਨ ਵਿੱਚ ‘ਆਪ’ ਆਗੂ ਲੱਕੀ ਓਬਰਾਓ ਦੇ ਕਤਲ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ‘ਜੰਗਲ ਰਾਜ’ ਵਿੱਚ ਧੱਕ ਦਿੱਤਾ ਹੈ, ਜਿੱਥੇ ਹੁਣ ਕੋਈ ਵੀ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਮੁੱਖ ਮੰਤਰੀ ਤੋਂ ਕਾਨੂੰਨ ਵਿਵਸਥਾ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ।

RELATED ARTICLES

Most Popular

Recent Comments