HomePunjabi NewsLiberal Breakingਬ੍ਰੇਕਿੰਗ : ਲੋਕ ਸਭਾ ਚ ਬੋਲੇ ਰਾਹੁਲ ਗਾਂਧੀ, ਮੇਕ ਇਨ ਇੰਡੀਆ ਹੋਇਆ...

ਬ੍ਰੇਕਿੰਗ : ਲੋਕ ਸਭਾ ਚ ਬੋਲੇ ਰਾਹੁਲ ਗਾਂਧੀ, ਮੇਕ ਇਨ ਇੰਡੀਆ ਹੋਇਆ ਫ਼ੇਲ ਸਾਬਿਤ

ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ। ਰਾਹੁਲ ਨੇ ਕਿਹਾ ਕਿ ਨਾ ਤਾਂ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਅਤੇ ਨਾ ਹੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰ ਸਕੀ। ਕੇਂਦਰ ਸਰਕਾਰ ਮੇਕ ਇਨ ਇੰਡੀਆ ਲੈ ਕੇ ਆਈ ਹੈ, ਇਹ ਇੱਕ ਚੰਗਾ ਵਿਚਾਰ ਹੈ, ਪਰ ਅੰਤ ਵਿੱਚ ਇਹ ਨਾਕਾਮ ਸਾਬਤ ਹੋਇਆ।

RELATED ARTICLES

Most Popular

Recent Comments