HomePunjabi NewsLiberal Breakingਬ੍ਰੇਕਿੰਗ : ਚੰਡੀਗੜ੍ਹ ਵਿੱਚ ਹੁਣ ਮੇਅਰ ਦੀ ਚੋਣ ਹੋਵੇਗੀ ਇਸ ਤਰੀਕੇ ਨਾਲ

ਬ੍ਰੇਕਿੰਗ : ਚੰਡੀਗੜ੍ਹ ਵਿੱਚ ਹੁਣ ਮੇਅਰ ਦੀ ਚੋਣ ਹੋਵੇਗੀ ਇਸ ਤਰੀਕੇ ਨਾਲ

ਚੰਡੀਗੜ੍ਹ ਵਿੱਚ ਅਗਲੇ ਸਾਲ ਨਗਰ ਨਿਗਮ ਦੇ ਮੇਅਰ ਦੀ ਚੋਣ ਕੌਂਸਲਰਾਂ ਵੱਲੋਂ ਹੱਥ ਦਿਖਾ ਕੇ ਕੀਤੀ ਜਾਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਸਬੰਧੀ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਤੱਕ ਇਹ ਚੋਣ ਗੁਪਤ ਬੈਲਟ ਰਾਹੀਂ ਕਰਵਾਈ ਜਾਂਦੀ ਸੀ, ਜਿਸ ਕਾਰਨ ਕਰਾਸ ਵੋਟਿੰਗ ਹੋਣ ਦੀ ਸੰਭਾਵਨਾ ਸੀ।

RELATED ARTICLES

Most Popular

Recent Comments