ਭਾਜਪਾ ਵੱਲੋਂ ਫਰੀਦਕੋਟ ਤੋਂ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਏ ਜਾਣ ਦੇ ਪਿੱਛੇ ਇੱਕ ਖਾਸ ਰਣਨੀਤੀ ਹੈ ਭਾਜਪਾ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੰਸਰਾਜ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਹੈ । ਕਿਉਂਕਿ ਇਸ ਟਿਕਟ ਤੇ ਪਹਿਲਾਂ ਵੀ ਗਾਇਕ ਮੁਹੰਮਦ ਸਦੀਕ ਨੇ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ ਕਰਮਜੀਤ ਅਨਮੋਲ ਦਾ ਕੋਈ ਸਿਆਸੀ ਪਿਛੋਕੜ ਨਾ ਹੋਣ ਕਰਕੇ ਪਾਰਟੀ ਦੀ ਸੋਚ ਦੇ ਮੁਤਾਬਿਕ ਹੰਸ ਰਾਜ ਹੰਸ ਜਿੱਤ ਦੇ ਪ੍ਰਬਲ ਦਾਵੇਦਾਰ ਬਣ ਸਕਦੇ ਹਨ।
ਫਰੀਦਕੋਟ ਲਈ ਸੋਚੀ ਸਮਝੀ ਰਣਨੀਤੀ ਤਹਿਤ ਭਾਜਪਾ ਨੇ ਉਤਾਰਿਆ ਆਪਣਾ ਉਮੀਦਵਾਰ
RELATED ARTICLES