ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਰੇਖਾ ਗੁਪਤਾ ਰੋਹਿਣੀ ਸਥਿਤ ਆਸ਼ਾ ਕਿਰਨ ਆਸ਼ਰਮ ਵਿੱਚ ਪੁੱਜੇ। ਇਸ ਦੌਰਾਨ ਉਨ੍ਹਾਂ ਆਸ਼ਰਮ ਵਿੱਚ ਰਹਿਣ ਵਾਲਿਆਂ ਬੱਚਿਆਂ ਨਾਲ ਹੋਲੀ ਮਨਾਈ। ਅੱਜ ਹੋਲੀ ਦੇ ਤਿਉਹਾਰ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਬੱਚਿਆਂ ਦੇ ਮਾਂ ਬਾਪ ਨਹੀਂ ਹਨ ਪਰ ਦਿੱਲੀ ਸਰਕਾਰ ਇਹਨਾਂ ਦੇ ਹਰ ਸੁੱਖ ਦੁੱਖ ਵਿੱਚ ਇਹਨਾਂ ਦੇ ਨਾਲ ਖੜੀ ਹੈ ।
ਬ੍ਰੇਕਿੰਗ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਸ਼ਰਮ ਦੇ ਬੱਚਿਆਂ ਨਾਲ ਮਨਾਈ ਹੋਲੀ
RELATED ARTICLES