HomePunjabi NewsBusinessਬ੍ਰੇਕਿੰਗ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਫਿਰ ਤੋਂ ਆਇਆ ਬਦਲਾਅ

ਬ੍ਰੇਕਿੰਗ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਫਿਰ ਤੋਂ ਆਇਆ ਬਦਲਾਅ

ਅੱਜ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 132 ਰੁਪਏ ਦੀ ਗਿਰਾਵਟ ਨਾਲ 86,300 ਰੁਪਏ ‘ਤੇ ਆ ਗਈ ਹੈ। ਜਦਕਿ ਅੱਜ ਇਕ ਕਿਲੋ ਚਾਂਦੀ ਦੀ ਕੀਮਤ 700 ਰੁਪਏ ਵਧ ਕੇ 95,993 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

RELATED ARTICLES

Most Popular

Recent Comments