HomePunjabi NewsLiberal Breakingਅਫ਼ਗ਼ਾਨਿਸਤਾਨ ਦੇ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਨੇ 177 ਦੌੜਾਂ ਦੀ ਪਾਰੀ ਖੇਡ ਕੇ...

ਅਫ਼ਗ਼ਾਨਿਸਤਾਨ ਦੇ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਨੇ 177 ਦੌੜਾਂ ਦੀ ਪਾਰੀ ਖੇਡ ਕੇ ਬਣਾਇਆ ਰਿਕਾਰਡ

ICC ਚੈਂਪੀਅਨਸ ਟਰਾਫੀ 2025 ਦਾ 8ਵਾਂ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 50 ਓਵਰਾਂ ‘ਚ 7 ਵਿਕਟਾਂ ‘ਤੇ 325 ਦੌੜਾਂ ਬਣਾਈਆਂ ਹਨ। ਇਬਰਾਹਿਮ ਜ਼ਾਦਰਾਨ ਨੇ 177 ਦੌੜਾਂ ਦੀ ਪਾਰੀ ਖੇਡੀ । ਉਹ ਇਸ ਟੂਰਨਾਮੈਂਟ ਦਾ ਸਭ ਤੋਂ ਵੱਧ ਸਕੋਰਰ ਬਣ ਗਿਆ ਹੈ।

RELATED ARTICLES

Most Popular

Recent Comments