HomePunjabi NewsLiberal Breakingਬ੍ਰੇਕਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਅਮਰੀਕਾ, ਇਹਨਾਂ ਮੁੱਦਿਆਂ ਤੇ ਹੋਵੇਗੀ ਗੱਲਬਾਤ

ਬ੍ਰੇਕਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਅਮਰੀਕਾ, ਇਹਨਾਂ ਮੁੱਦਿਆਂ ਤੇ ਹੋਵੇਗੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਤੜਕੇ ਦੋ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚ ਗਏ ਹਨ। ਇਸ ਦੌਰੇ ਦੌਰਾਨ ਪੀਐਮ ਮੋਦੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਬੈਠਕ ‘ਚ ਦੋਵੇਂ ਨੇਤਾ ਟੈਰਿਫ ਅਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਮੋਦੀ ਅਤੇ ਟਰੰਪ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਵੇਗੀ।

RELATED ARTICLES

Most Popular

Recent Comments